skip to content

Punjab Weather Update : ਅਗਲੇ 3 ਦਿਨਾਂ ਦੌਰਾਨ ਸੂਬੇ ‘ਚ ਮੀਂਹ ਤੇ ਤੇਜ਼ ਹਵਾਵਾਂ ਦਾ Alert ਜਾਰੀ ; ਪੜ੍ਹੋ IMD Report

Punjab Weather Update : ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ, 6 ਅਕਤੂਬਰ ਤੋਂ 9 ਅਕਤੂਬਰ ਦਰਮਿਆਨ ਸੂਬੇ ਦੇ ਕੁਝ ਹਿੱਸਿਆਂ ਵਿੱਚ ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਦੌਰਾਨ ਅਸਮਾਨੀ ਬਿਜਲੀ ਡਿੱਗਣ ਤੋਂ ਬਚਣ ਲਈ ਸਾਵਧਾਨੀ ਵਰਤਣ। … Continue reading Punjab Weather Update : ਅਗਲੇ 3 ਦਿਨਾਂ ਦੌਰਾਨ ਸੂਬੇ ‘ਚ ਮੀਂਹ ਤੇ ਤੇਜ਼ ਹਵਾਵਾਂ ਦਾ Alert ਜਾਰੀ ; ਪੜ੍ਹੋ IMD Report