skip to content

PUNJAB WEATHER UPDATE : ਪੰਜਾਬ ‘ਚ ਮੀਂਹ ਦੀ ਸੰਭਾਵਨਾ ; 8 ਜ਼ਿਲ੍ਹਿਆਂ ‘ਚ IMD ਨੇ ਦਿੱਤੀ ਤੂਫਾਨ ਦੀ ਚਿਤਾਵਨੀ

PUNJAB WEATHER UPDATE : ਪੰਜਾਬ ਦੇ ਲੋਕ, ਜੋ ਇਸ ਸਮੇਂ ਲਗਾਤਾਰ ਹੁੰਮਸ ਅਤੇ ਗਰਮੀ ਦਾ ਸਾਹਮਣਾ ਕਰ ਰਹੇ ਹਨ, ਜਲਦੀ ਹੀ ਰਾਹਤ ਦੀ ਉਮੀਦ ਕਰ ਸਕਦੇ ਹਨ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ, ਅੱਠ ਜ਼ਿਲ੍ਹਿਆਂ ਦੇ ਕੁਝ ਖਾਸ ਇਲਾਕਿਆਂ ਵਿੱਚ ਗਰਜ-ਚਮਕ … Continue reading PUNJAB WEATHER UPDATE : ਪੰਜਾਬ ‘ਚ ਮੀਂਹ ਦੀ ਸੰਭਾਵਨਾ ; 8 ਜ਼ਿਲ੍ਹਿਆਂ ‘ਚ IMD ਨੇ ਦਿੱਤੀ ਤੂਫਾਨ ਦੀ ਚਿਤਾਵਨੀ