skip to content

PUNJAB WEATHER : ਮੌਸਮ ਖਰਾਬ ਹੋਣ ਦਾ ਡਰ ; IMD ਵੱਲੋਂ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ Alert, ਐਡਵਾਈਜ਼ਰੀ ਜਾਰੀ

Punjab Weather Update : ਮੌਨਸੂਨ ਹੁਣ ਪੰਜਾਬ ਭਰ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ-ਤੂਫ਼ਾਨ ਦੇ ਨਾਲ-ਨਾਲ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਕਈ ਇਲਾਕਿਆਂ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਹੈ, ਜਿਸ ਵਿੱਚ 28 ਅਤੇ 29 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪ੍ਰਸ਼ਾਸਨ … Continue reading PUNJAB WEATHER : ਮੌਸਮ ਖਰਾਬ ਹੋਣ ਦਾ ਡਰ ; IMD ਵੱਲੋਂ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ Alert, ਐਡਵਾਈਜ਼ਰੀ ਜਾਰੀ