skip to content

PUNJAB WEATHER UPDATE : ਪੰਜਾਬ ‘ਚ ਅੱਜ ਤੋਂ ਚਾਰ ਦਿਨਾਂ ਲਈ ਮੀਂਹ ਤੇ ਤੂਫਾਨ ਦੀ ਚਿਤਾਵਨੀ ; ਪੜ੍ਹੋ IMD ਰਿਪੋਰਟ

PUNJAB WEATHER UPDATE : ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਅੱਜ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ 11 ਮਈ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਹੈ, ਜਿਸ ਵਿੱਚ ਤੂਫਾਨ, ਬਿਜਲੀ ਡਿੱਗਣ ਅਤੇ ਭਾਰੀ ਬਾਰਿਸ਼ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਦੇ … Continue reading PUNJAB WEATHER UPDATE : ਪੰਜਾਬ ‘ਚ ਅੱਜ ਤੋਂ ਚਾਰ ਦਿਨਾਂ ਲਈ ਮੀਂਹ ਤੇ ਤੂਫਾਨ ਦੀ ਚਿਤਾਵਨੀ ; ਪੜ੍ਹੋ IMD ਰਿਪੋਰਟ