skip to content

ਪੰਜਾਬ ‘ਚ ਗਰਮੀ ਨਾਲ ਹਾਲਾਤ ਗੰਭੀਰ, ਕਈ ਜ਼ਿਲ੍ਹਿਆਂ ‘ਚ ਤੂਫਾਨ ਅਤੇ ਮੀਂਹ ਦਾ ਅਲਰਟ

ਪੰਜਾਬ ਡੈਸਕ: ਪੰਜਾਬ ਵਿੱਚ ਅੱਜ (26 ਜੂਨ, 2026) ਮੌਸਮ ਗਰਮ ਅਤੇ ਜ਼ਿਆਦਾਤਰ ਧੁੱਪ ਵਾਲਾ ਰਹਿਣ ਦੀ ਸੰਭਾਵਨਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ ਕਰੀਬ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਹਾਲਾਂਕਿ ਭਾਰਤੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਲਈ ਗਰਜ-ਚਮਕ, ਤੇਜ਼ ਹਵਾਵਾਂ (40–50 ਕਿਲੋਮੀਟਰ ਪ੍ਰਤੀ ਘੰਟਾ) ਅਤੇ ਛਿੱਟੇ-ਪੱਟੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸਦੇ … Continue reading ਪੰਜਾਬ ‘ਚ ਗਰਮੀ ਨਾਲ ਹਾਲਾਤ ਗੰਭੀਰ, ਕਈ ਜ਼ਿਲ੍ਹਿਆਂ ‘ਚ ਤੂਫਾਨ ਅਤੇ ਮੀਂਹ ਦਾ ਅਲਰਟ