skip to content

Punjab Weather Update : ਧੁੰਦ ਦਾ ਅਲਰਟ ਜਾਰੀ ; ਅਗਲੇ 4 ਦਿਨਾਂ ਵਿੱਚ ਤਾਪਮਾਨ 3 ਡਿਗਰੀ ਤਕ ਡਿੱਗਣ ਦੀ ਸੰਭਾਵਨਾ

Punjab Weather Update : ਪੰਜਾਬ ਭਰ ਵਿੱਚ ਠੰਡ ਹੌਲੀ-ਹੌਲੀ ਵਧ ਰਹੀ ਹੈ। ਰਾਤ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਸਵੇਰ ਅਤੇ ਰਾਤ ਦੇ ਸਮੇਂ ਠੰਡ ਹੋਰ ਵੀ ਵੱਧ ਮਹਿਸੂਸ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧੇਗੀ ਅਤੇ ਅਗਲੇ ਚਾਰ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ … Continue reading Punjab Weather Update : ਧੁੰਦ ਦਾ ਅਲਰਟ ਜਾਰੀ ; ਅਗਲੇ 4 ਦਿਨਾਂ ਵਿੱਚ ਤਾਪਮਾਨ 3 ਡਿਗਰੀ ਤਕ ਡਿੱਗਣ ਦੀ ਸੰਭਾਵਨਾ