skip to content

ਪੰਜਾਬ ਦੇ ਮੌਸਮ ਨੇ ਲੈ ਲਿਆ ਫਿਰ ਪਲਟਾ: 24 ਘੰਟਿਆਂ ‘ਚ ਤਾਪਮਾਨ 3.5 ਡਿਗਰੀ ਥਲੇ ਆ ਡਿੱਗਿਆ..

ਨਵੀਂ ਦਿੱਲੀ (ਦੈਨਿਕ ਸਵੇਰਾ): ਪਿਛਲੇ ਦੋ ਦਿਨਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਮੌਸਮ ਮੁੜ ਜਨਵਰੀ ਵਰਗਾ ਠੰਢਾ ਹੋ ਗਿਆ ਹੈ। 24 ਘੰਟਿਆਂ ਵਿੱਚ ਤਾਪਮਾਨ ਵਿੱਚ 3.5 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਹੁਣ ਤਾਪਮਾਨ ਆਮ ਤੋਂ 4.1 ਡਿਗਰੀ ਘੱਟ ਹੈ। ਇਸਦੇ ਨਾਲ ਹੀ … Continue reading ਪੰਜਾਬ ਦੇ ਮੌਸਮ ਨੇ ਲੈ ਲਿਆ ਫਿਰ ਪਲਟਾ: 24 ਘੰਟਿਆਂ ‘ਚ ਤਾਪਮਾਨ 3.5 ਡਿਗਰੀ ਥਲੇ ਆ ਡਿੱਗਿਆ..