skip to content

ਪੰਜਾਬ ਦਾ ਮੌਸਮ ਕਿਉਂ ਹੋਇਆ ਅਚਾਨਕ ਠੰਡਾ? ਬਾਰਿਸ਼–ਗੜੇਮਾਰੀ ਨੇ ਬਦਲ ਦਿੱਤਾ ਮਾਹੌਲ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਅਤੇ ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਗੜੇਮਾਰੀ ਕਾਰਨ ਮੌਸਮ ਠੰਡਾ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ 0.7°C ਘੱਟਿਆ ਹੈ, ਜੋ ਕਿ ਆਮ ਤੌਰ ‘ਤੇ ਦਰਜ ਕੀਤੇ ਜਾਣ ਵਾਲੇ ਤਾਪਮਾਨ ਤੋਂ 2.6°C ਘੱਟ ਹੈ। ਅੱਜ 5 ਅਪ੍ਰੈਲ ਨੂੰ ਰਾਜ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ … Continue reading ਪੰਜਾਬ ਦਾ ਮੌਸਮ ਕਿਉਂ ਹੋਇਆ ਅਚਾਨਕ ਠੰਡਾ? ਬਾਰਿਸ਼–ਗੜੇਮਾਰੀ ਨੇ ਬਦਲ ਦਿੱਤਾ ਮਾਹੌਲ