skip to content

ਪੰਜਾਬ ਦਾ ਮੌਸਮ ਬੇਕਾਬੂ: ਬਰਫ਼ਬਾਰੀ–ਮੀਂਹ ਨਾਲ ਤਾਪਮਾਨ ਡਿੱਗਿਆ, ਸੰਤਰੀ ਅਲਰਟ ਜਾਰੀ

PUNJAB  DESK: ਪਹਾੜੀ ਖੇਤਰਾਂ ਵਿੱਚ ਹੋਈ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਪਏ ਮੀਂਹ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਅਚਾਨਕ ਤਬਦੀਲੀ ਲਿਆਈ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਲਗਭਗ 2.4 ਡਿਗਰੀ ਸੈਲਸੀਅਸ ਘਟ ਗਿਆ ਹੈ, ਜਿਸ ਨਾਲ ਮੌਸਮ ਮੁੜ ਆਮ ਪੱਧਰ ਦੇ ਨੇੜੇ ਆ ਗਿਆ ਹੈ। ਮੌਸਮ ਵਿਭਾਗ ਨੇ 30 ਮਾਰਚ ਲਈ ਮੀਂਹ, ਗਰਜ … Continue reading ਪੰਜਾਬ ਦਾ ਮੌਸਮ ਬੇਕਾਬੂ: ਬਰਫ਼ਬਾਰੀ–ਮੀਂਹ ਨਾਲ ਤਾਪਮਾਨ ਡਿੱਗਿਆ, ਸੰਤਰੀ ਅਲਰਟ ਜਾਰੀ