skip to content

PUNJAB WEATHER UPDATE : ਗਰਮੀ ਦਾ ਕਹਿਰ…; IMD ਨੇ 24 ਮਈ ਤਕ Heatwave ਦਾ ਅਲਰਟ ਕੀਤਾ ਜਾਰੀ

Punjab Weather News Update : ਪੰਜਾਬ ਵਿੱਚ ਗਰਮੀ ਜਨਤਾ ਲਈ ਮੁਸ਼ਕਲਾਂ ਨੂੰ ਵਧਾਉਂਦੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ 24 ਮਈ ਤਕ ਸੂਬੇ ਭਰ ਵਿੱਚ ਹੀਟਵੇਵ ਦੀਆਂ ਸਥਿਤੀਆਂ ਦੇ ਪ੍ਰਸਾਰ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਪੱਛਮੀ ਤੇ ਦੱਖਣ-ਪੱਛਮੀ ਖੇਤਰਾਂ ਤੋਂ ਚੱਲ ਰਹੀਆਂ ਗਰਮ ਅਤੇ ਖੁਸ਼ਕ ਹਵਾਵਾਂ ਕਾਰਨ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ। … Continue reading PUNJAB WEATHER UPDATE : ਗਰਮੀ ਦਾ ਕਹਿਰ…; IMD ਨੇ 24 ਮਈ ਤਕ Heatwave ਦਾ ਅਲਰਟ ਕੀਤਾ ਜਾਰੀ