skip to content

Punjab Weather : ਮੌਨਸੂਨ ਨੂੰ ਲੈ ਕੇ IMD ਦੀ ਭਵਿੱਖਬਾਣੀ, ਹੋ ਜਾਓ ਸਾਵਧਾਨ ; ਸੱਤ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ

Punjab Weather News : ਪੰਜਾਬ ‘ਚ ਬੀਤੇ ਦਿਨ ਵੱਖ-ਵੱਖ ਜ਼ਿਲ੍ਹਿਆਂ ‘ਚ ਮੀਂਹ ਪਿਆ ਅਤੇ ਕਈ ਥਾਂਵਾਂ ‘ਤੇ ਅੱਜ ਵੀ ਮੀਂਹ ਪਿਆ ਹੈ। ਮੁਹਾਲੀ ਤੇ ਚੰਡੀਗੜ੍ਹ ‘ਚ ਵੀ ਮੀਂਹ ਰੁਕ-ਰੁਕ ਕੇ ਲਗਾਤਾਰ ਜਾਰੀ ਹੈ ਅਤੇ ਆਗਾਮੀ ਦਿਨਾਂ ‘ਚ ਗਰਮੀ ਤੋਂ ਹੋਰ ਰਾਹਤ ਮਿਲਣ ਦੀ ਉਮੀਦ ਹੈ। ਉਧਰ, ਪੰਜਾਬ ਤੇ ਹਰਿਆਣਾ ‘ਚ ਮਾਨਸੂਨ ਨੂੰ ਲੈ ਕੇ ਮੌਸਮ … Continue reading Punjab Weather : ਮੌਨਸੂਨ ਨੂੰ ਲੈ ਕੇ IMD ਦੀ ਭਵਿੱਖਬਾਣੀ, ਹੋ ਜਾਓ ਸਾਵਧਾਨ ; ਸੱਤ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ