skip to content

Punjab Weather Update : ਜਲੰਧਰ-ਪਠਾਨਕੋਟ ਸਮੇਤ ਮੋਹਾਲੀ ‘ਚ ਪਿਆ ਭਾਰੀ ਮੀਂਹ, IMD ਨੇ 9 ਸਤੰਬਰ ਤਕ ਦਿੱਤੀ ਚਿਤਾਵਨੀ

Punjab Weather News : ਪੰਜਾਬ ਵਿੱਚ ਮੌਸਮ ਬਦਲ ਗਿਆ ਹੈ। ਸ਼ੁੱਕਰਵਾਰ ਨੂੰ ਜਲੰਧਰ ਅਤੇ ਪਠਾਨਕੋਟ ਸਮੇਤ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਮੀਂਹ ਪਿਆ। ਮੌਸਮ ਵਿਭਾਗ ਦੇ ਅਨੁਸਾਰ, ਅੱਜ (4 ਸਤੰਬਰ) ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ, ਚੰਡੀਗੜ੍ਹ ‘ਚ ਮੀਂਹ ਲਈ ‘ਯੈਲੋ ਅਲਰਟ’ ਜਾਰੀ ਕੀਤਾ … Continue reading Punjab Weather Update : ਜਲੰਧਰ-ਪਠਾਨਕੋਟ ਸਮੇਤ ਮੋਹਾਲੀ ‘ਚ ਪਿਆ ਭਾਰੀ ਮੀਂਹ, IMD ਨੇ 9 ਸਤੰਬਰ ਤਕ ਦਿੱਤੀ ਚਿਤਾਵਨੀ