skip to content

Punjab Weather Update : ਮੌਨਸੂਨ ਨੇ ਫਿਰ ਮੋੜਿਆ ਰੁਖ਼, ਕਿਤੇ ਪਵੇਗਾ ਮੀਂਹ ਤੇ ਕਿਤੇ ਗਰਮੀ ਰਹੇਗੀ ਆਪਣੇ ਸਿਖ਼ਰ ‘ਤੇ

Punjab Weather News : ਹੁਣ ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਹੌਲੀ ਹੋਣ ਦੇ ਸੰਕੇਤ ਹਨ। ਐਤਵਾਰ ਨੂੰ ਸੂਬੇ ਵਿੱਚ ਕੁਝ ਥਾਵਾਂ ‘ਤੇ ਮੀਂਹ ਪਿਆ, ਜਦੋਂ ਕਿ ਬਠਿੰਡਾ 37 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ। ਸ੍ਰੀ ਆਨੰਦਪੁਰ ਸਾਹਿਬ ਵਿੱਚ 46.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਸੋਮਵਾਰ … Continue reading Punjab Weather Update : ਮੌਨਸੂਨ ਨੇ ਫਿਰ ਮੋੜਿਆ ਰੁਖ਼, ਕਿਤੇ ਪਵੇਗਾ ਮੀਂਹ ਤੇ ਕਿਤੇ ਗਰਮੀ ਰਹੇਗੀ ਆਪਣੇ ਸਿਖ਼ਰ ‘ਤੇ