P?c1=2&c2=40696273&cv=3.9

Dainik Savera Times Logo

Punjab weather : Punjab ਦੇ ਮੌਸਮ ‘ਚ ਆਇਆ ਵੱਡਾ ਬਦਲਾਅ, ਧੁੰਦ ਪੈਣੀ ਹੋਈ ਸ਼ੁਰੂ, ਮੀਂਹ ਦਾ Alert ਵੀ ਹੋਇਆ ਜਾਰੀ

4 months पहले

Punjab weather : Punjab ਦੇ ਮੌਸਮ ‘ਚ ਆਇਆ ਵੱਡਾ ਬਦਲਾਅ, ਧੁੰਦ ਪੈਣੀ ਹੋਈ ਸ਼ੁਰੂ, ਮੀਂਹ ਦਾ Alert ਵੀ ਹੋਇਆ ਜਾਰੀ

Punjab weather : ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਅਤੇ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਸਾਵਧਾਨ ਰਹਿਣ ਅਤੇ ਯਾਤਰਾ ਦੌਰਾਨ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

खबरें और भी हैं...

Copyright © 2026 Dainik Savera Times. All rights reserved.