skip to content

PUNJAB WEATHER : 23 ਮਈ ਤਕ ਅਸਮਾਨੋਂ ਵਰ੍ਹੇਗੀ ਅੱਗ ; ਇਹ ਜ਼ਿਲ੍ਹੇ ਰਹਿਣਗੇ ਸਭ ਤੋਂ ਵੱਧ ਪ੍ਰਭਾਵਿਤ, ਵਰਤੋ ਸਾਵਧਾਨੀ

Punjab Weather Alert : ਪੰਜਾਬ ਇਸ ਸਮੇਂ ਤੇਜ਼ ਗਰਮੀ ਅਤੇ ਲੂ ਦੀ ਲਹਿਰ ਦੀ ਲਪੇਟ ਵਿੱਚ ਹੈ। ਮੌਸਮ ਵਿਭਾਗ ਨੇ 23 ਮਈ ਤੱਕ ਚੱਲਣ ਵਾਲੀ ਗੰਭੀਰ ਗਰਮੀ ਦੀ ਲਹਿਰ ਲਈ ਚੇਤਾਵਨੀ ਜਾਰੀ ਕੀਤੀ ਹੈ। ਲਗਾਤਾਰ ਵੱਧ ਰਹੇ ਤਾਪਮਾਨ ਨੇ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ, ਅਤੇ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਰਾਹਤ … Continue reading PUNJAB WEATHER : 23 ਮਈ ਤਕ ਅਸਮਾਨੋਂ ਵਰ੍ਹੇਗੀ ਅੱਗ ; ਇਹ ਜ਼ਿਲ੍ਹੇ ਰਹਿਣਗੇ ਸਭ ਤੋਂ ਵੱਧ ਪ੍ਰਭਾਵਿਤ, ਵਰਤੋ ਸਾਵਧਾਨੀ