“Punjab Voter List Update: ਵੋਟ ਬਣਵਾਉਣ ਤੋਂ ਪਹਿਲਾਂ ਜਾਣੋ SIR ਦਾ ਨਵਾਂ ਸ਼ਡਿਊਲ, ਇਹ ਹਨ ਅਹਿਮ ਤਾਰੀਖਾਂ”
PUNJAB NEWS : ਭਾਰਤ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (Special Intensive Revision – SIR) ਦੇ ਪ੍ਰੋਗਰਾਮ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਹਨ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਸ਼ਡਿਊਲ ਅਨੁਸਾਰ ਹੁਣ ਘਰ-ਘਰ ਸਰਵੇ (ਐਨਿਊਮਰੇਸ਼ਨ ਫੇਜ਼) 3 ਅਗਸਤ 2026 ਤੱਕ ਜਾਰੀ ਰਹੇਗਾ। … Continue reading “Punjab Voter List Update: ਵੋਟ ਬਣਵਾਉਣ ਤੋਂ ਪਹਿਲਾਂ ਜਾਣੋ SIR ਦਾ ਨਵਾਂ ਸ਼ਡਿਊਲ, ਇਹ ਹਨ ਅਹਿਮ ਤਾਰੀਖਾਂ”
Copy and paste this URL into your WordPress site to embed
Copy and paste this code into your site to embed