ਸੀਬੀਆਈ ਦੇ ਜਾਲ ਵਿੱਚ ਫਸਿਆ ਰਿਸ਼ਵਤਖੋਰੀ ਨੈੱਟਵਰਕ, ਓਪੀ ਰਾਣਾ ਫਰਾਰ
ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਵਿਜੀਲੈਂਸ ਵਿਭਾਗ ਦੇ ਡੀਜੀਪੀ ਰੀਡਰ ਓਪੀ ਰਾਣਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈ ਕੋਰਟ ਨੇ 20 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਓਪੀ ਰਾਣਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਵੀ … Continue reading ਸੀਬੀਆਈ ਦੇ ਜਾਲ ਵਿੱਚ ਫਸਿਆ ਰਿਸ਼ਵਤਖੋਰੀ ਨੈੱਟਵਰਕ, ਓਪੀ ਰਾਣਾ ਫਰਾਰ
Copy and paste this URL into your WordPress site to embed
Copy and paste this code into your site to embed