skip to content

Punjab Vidhan Sabha Monsoon Session : ਮੌਨਸੂਨ ਇਜਲਾਸ ਦੀ ਕਾਰਵਾਈ ਜਾਰੀ , ਸਦਨ ’ਚ ਇਹ ਬਿੱਲ ਕੀਤੇ ਜਾਣਗੇ ਪੇਸ਼

Punjab Vidhan Sabha : ਅੱਜ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਆਖਰੀ ਦਿਨ ਹੈ, ਸਦਨ ਵਿੱਚ ਬਿੱਲ ਪੇਸ਼ ਕੀਤੇ ਜਾਣੇ ਹਨ। ਇਨ੍ਹਾਂ ਵਿੱਚ ਪੰਜਾਬ ਸਾਂਝਾ ਬੁਨਿਆਦੀ ਢਾਂਚਾ (ਸੋਧ) ਬਿੱਲ, ਗੈਰ-ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਫੀਸ ਸੋਧ ਬਿੱਲ (ਸਕੂਲਾਂ ਵਿੱਚ ਮਨਮਾਨੇ ਫੀਸ ਵਾਧੇ ਨੂੰ ਰੋਕਣ ਦੇ ਉਦੇਸ਼ ਨਾਲ), ਅਤੇ ਪੰਜਾਬ ਰਾਜ ਆਊਟਸੋਰਸਡ ਪਰਸੋਨਲ ਬਿੱਲ ਸ਼ਾਮਲ ਹਨ। … Continue reading Punjab Vidhan Sabha Monsoon Session : ਮੌਨਸੂਨ ਇਜਲਾਸ ਦੀ ਕਾਰਵਾਈ ਜਾਰੀ , ਸਦਨ ’ਚ ਇਹ ਬਿੱਲ ਕੀਤੇ ਜਾਣਗੇ ਪੇਸ਼