skip to content

ਕਿਸਮਤ ਦੀ ਖੇਡ : ਪੰਜਾਬ ਦੇ ਟਰੱਕ ਡਰਾਈਵਰ ਦੀ ਲੱਗੀ ਲਾਟਰੀ : 15 ਸਾਲਾਂ ਤੋਂ ਖ਼ਰੀਦਦਾ ਸੀ ਟਿਕਟਾਂ, ਹੁਣ ਜਿੱਤੇ 12 ਕਰੋੜ ਰੁਪਏ

Punjab Truck Driver Lottery : ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇੱਕ ਟਰੱਕ ਡਰਾਈਵਰ ‘ਤੇ ਕਿਸਮਤ ਮਿਹਰਬਾਨ ਹੋਈ ਹੈ। ਬਲਜਿੰਦਰ ਸਿੰਘ ਨਾਮ ਦੇ ਟਰੱਕ ਡਰਾਈਵਰ ਨੇ 12 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਉਸਨੇ ‘ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਲਾਟਰੀ’ ਵਿੱਚ ਪਹਿਲਾ ਇਨਾਮ ਹਾਸਲ ਕੀਤਾ ਹੈ। ਰਿਪੋਰਟਾਂ ਅਨੁਸਾਰ, ਬਲਜਿੰਦਰ ਸਿੰਘ ਪਿਛਲੇ 15 ਸਾਲਾਂ ਤੋਂ ਹਰ ਤਿਉਹਾਰੀ … Continue reading ਕਿਸਮਤ ਦੀ ਖੇਡ : ਪੰਜਾਬ ਦੇ ਟਰੱਕ ਡਰਾਈਵਰ ਦੀ ਲੱਗੀ ਲਾਟਰੀ : 15 ਸਾਲਾਂ ਤੋਂ ਖ਼ਰੀਦਦਾ ਸੀ ਟਿਕਟਾਂ, ਹੁਣ ਜਿੱਤੇ 12 ਕਰੋੜ ਰੁਪਏ