skip to content

New Traffic Rules : ਸਰਕਾਰ ਨੇ ਪੰਜਾਬ ‘ਚ ਟ੍ਰੈਫਿਕ ਨਿਯਮਾਂ ‘ਚ ਕੀਤੀ ਸਖ਼ਤੀ ; ਇਨ੍ਹਾਂ 3 ਗਲਤੀਆਂ ‘ਤੇ ਜਾਣਾ ਪੈ ਸਕਦਾ ਜੇਲ੍ਹ

Punjab Traffic Rules : ਪੰਜਾਬ ਸਰਕਾਰ ਨੇ ਸੜਕ ਹਾਦਸਿਆਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ। ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਹੁਕਮ ਅਨੁਸਾਰ, ਤਿੰਨ ਗੰਭੀਰ ਟ੍ਰੈਫਿਕ ਅਪਰਾਧਾਂ ਨੂੰ ਹੁਣ “ਨਾਨ-ਕੰਪਾਊਂਡੇਬਲ” ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਇਹਨਾਂ ਮਾਮਲਿਆਂ … Continue reading New Traffic Rules : ਸਰਕਾਰ ਨੇ ਪੰਜਾਬ ‘ਚ ਟ੍ਰੈਫਿਕ ਨਿਯਮਾਂ ‘ਚ ਕੀਤੀ ਸਖ਼ਤੀ ; ਇਨ੍ਹਾਂ 3 ਗਲਤੀਆਂ ‘ਤੇ ਜਾਣਾ ਪੈ ਸਕਦਾ ਜੇਲ੍ਹ