Site icon Dainik Savera Punjab

ਪੰਜਾਬ ’ਚ ਟੋਲ ਦਾ ਨਵਾਂ ਝਟਕਾ, 1 ਅਪ੍ਰੈਲ ਤੋਂ ਲਾਡੋਵਾਲ ਸਮੇਤ ਸਾਰੇ ਹਾਈਵੇ ਮਹਿੰਗੇ ਇਨ੍ਹੇਂ ਪੈਸਿਆਂ ਦਾ ਵੱਧ ਬੋਝ

PUNJAB DESK:  ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ, ਜੋ ਪੰਜਾਬ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਟੋਲ ਹੈ, ਉਸਦੇ ਰੇਟ 1 ਅਪ੍ਰੈਲ ਤੋਂ ਫਿਰ ਵੱਧ ਰਹੇ ਹਨ।
NHAI ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਕੀ–ਕੀ ਬਦਲਾਅ ਹੋਏ ਹਨ?

1. ਟੋਲ ਰੇਟ 5 ਰੁਪਏ ਵਧੇ

ਹਰ ਸ਼੍ਰੇਣੀ ਦੇ ਵਾਹਨ ਲਈ 5 ਰੁਪਏ ਦੀ ਵਾਧਾ ਕੀਤੀ ਗਈ ਹੈ।

2. ਕੈਸ਼ ਲੈਣ–ਦੇਣ ਬੰਦ

1 ਅਪ੍ਰੈਲ ਤੋਂ ਟੋਲ ਪਲਾਜ਼ਾ ‘ਤੇ ਕੈਸ਼ ਨਹੀਂ ਚੱਲੇਗਾ।
ਸਿਰਫ਼ FASTag ਰਾਹੀਂ ਭੁਗਤਾਨ ਹੋਵੇਗਾ।

ਨਵੇਂ ਰੇਟ ਕੀ ਹਨ?

 

Breaking: ਸਿੱਧੂ ਮੂਸੇਵਾਲਾ ਦੇ ਮੈਨੇਜਰ ਦੇ ਪਰਿਵਾਰ ਦੀ ਪੁਕਾਰ, ਪੁਲਿਸ ਵਿਰੁੱਧ ਗੰਭੀਰ ਇਲਜ਼ਾਮ

ਕਾਰ / ਜੀਪ / ਵੈਨ

LCV / LGV / ਮਿਨੀ ਬੱਸ

ਮਾਸਿਕ ਪਾਸ

ਸਾਲਾਨਾ ਪਾਸ (200 ਟ੍ਰਿਪ)

ਰੇਟ ਕਿਉਂ ਵਧਦੇ ਹਨ?

ਟੋਲ ਰੇਟ WPI (Wholesale Price Index) ਦੇ ਅਧਾਰ ‘ਤੇ ਵਧਾਏ ਜਾਂਦੇ ਹਨ।
ਸੜਕ ਦੀ ਲੰਬਾਈ, ਫਲਾਈਓਵਰ, ਅੰਡਰਪਾਸ ਅਤੇ ਹੋਰ ਸੁਵਿਧਾਵਾਂ ਦੇ ਅਧਾਰ ‘ਤੇ ਹਰ ਸਾਲ ਰੇਟ ਰਿਵਾਈਜ਼ ਹੁੰਦੇ ਹਨ।

ਇਸ ਵਾਰ 2.5% ਤੋਂ 10% ਤੱਕ ਵਾਧਾ ਕੀਤਾ ਗਿਆ ਹੈ।

punjab-toll-hike-april-1-ladowal

Exit mobile version