skip to content

ਪੰਜਾਬ ’ਚ ਅੱਜ ਫਿਰ ਤੂਫ਼ਾਨ ਦੀ ਚੇਤਾਵਨੀ: 20 ਜ਼ਿਲ੍ਹਿਆਂ ’ਚ ਮੌਸਮ ਬਿਗੜੇਗਾ, ਯੈਲੋ-ਔਰੇਂਜ ਅਲਰਟ ਜਾਰੀ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੁੜ ਕਈ ਇਲਾਕਿਆਂ ਵਿੱਚ ਤੂਫ਼ਾਨ ਅਤੇ ਗੜੇਮਾਰੀ ਦੇ ਚਾਂਸ ਹਨ। ਹਵਾਵਾਂ ਦੀ ਰਫ਼ਤਾਰ 40–50 ਕਿਮੀ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਮੌਸਮ ਵਿਭਾਗ ਨੇ ਅੱਜ ਲਈ ਯੈਲੋ ਅਲਰਟ ਅਤੇ ਅਗਲੇ ਦੋ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ 1.6 ਡਿਗਰੀ ਵਧਿਆ … Continue reading ਪੰਜਾਬ ’ਚ ਅੱਜ ਫਿਰ ਤੂਫ਼ਾਨ ਦੀ ਚੇਤਾਵਨੀ: 20 ਜ਼ਿਲ੍ਹਿਆਂ ’ਚ ਮੌਸਮ ਬਿਗੜੇਗਾ, ਯੈਲੋ-ਔਰੇਂਜ ਅਲਰਟ ਜਾਰੀ