skip to content

ਪੰਜਾਬ ਦਾ ਪੁੱਤ, ਕੈਨੇਡਾ ਦੀ ਮਸ਼ਹੂਰ RCMP ਫੋਰਸ ਵਿੱਚ ਅਫ਼ਸਰ ਬਣਿਆ, ਕੀ ਖ਼ਾਸ ਗੱਲਾਂ ਪੜੋਂ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਗੁਰਸਿੱਖ ਜਸਕਰਨਦੀਪ ਸਿੰਘ ਨੇ ਕਾਬਿਲ-ਏ-ਤਾਰੀਫ਼ ਉਪਲਬਧੀ ਹਾਸਲ ਕੀਤੀ ਹੈ। ਉਹ ਕੈਨੇਡਾ ਦੀ ਪ੍ਰਸਿੱਧ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (RCMP) ਵਿੱਚ ਅਧਿਕਾਰੀ ਵਜੋਂ ਚੁਣਿਆ ਗਿਆ ਹੈ। ਜਸਕਰਨਦੀਪ ਸਿੰਘ ਉਸ ਪਰਿਵਾਰ ਤੋਂ ਹੈ ਜਿਸਦਾ ਕਾਨੂੰਨ-ਵਿਵਸਥਾ ਨਾਲ ਡੂੰਘਾ ਨਾਤਾ ਹੈ; ਉਸਦੇ ਪਿਤਾ ਰਣਜੀਤ ਸਿੰਘ ਸੰਧੂ ਪੰਜਾਬ ਪੁਲਿਸ ਵਿੱਚ … Continue reading ਪੰਜਾਬ ਦਾ ਪੁੱਤ, ਕੈਨੇਡਾ ਦੀ ਮਸ਼ਹੂਰ RCMP ਫੋਰਸ ਵਿੱਚ ਅਫ਼ਸਰ ਬਣਿਆ, ਕੀ ਖ਼ਾਸ ਗੱਲਾਂ ਪੜੋਂ