skip to content

BREAKING : ਵਿਦਿਆਰਥੀਆਂ ਲਈ ਵੱਡੀ ਅਪਡੇਟ ! ਬਦਲਦੇ ਮੌਸਮ ਦਾ ਸਕੂਲਾਂ ‘ਤੇ ਅਸਰ ; ਕੱਲ੍ਹ ਤੋਂ ਇੰਨੇ ਵਜੇ ਖੁੱਲਣਗੇ ਸਕੂਲ

Punjab School Timings : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਲਈ ਵੱਡੀ ਖ਼ਬਰ ਹੈ। ਪਹਿਲੀ ਅਕਤੂਬਰ ਤੋਂ ਸਕੂਲਾਂ ਦਾ ਸਮਾਂ ਤਬਦੀਲ ਹੋਣ ਜਾ ਰਿਹਾ ਹੈ। ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਪਿੱਛੇ ਬਦਲਦੇ ਮੌਸਮ ਨੂੰ ਦੱਸਿਆ ਜਾ ਰਿਹਾ ਹੈ। ਸੋਧੇ ਹੋਏ ਸ਼ਡਿਊਲ ਦੇ ਅਨੁਸਾਰ, ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਕੱਲ੍ਹ ਤੋਂ ਸਵੇਰੇ 8:30 … Continue reading BREAKING : ਵਿਦਿਆਰਥੀਆਂ ਲਈ ਵੱਡੀ ਅਪਡੇਟ ! ਬਦਲਦੇ ਮੌਸਮ ਦਾ ਸਕੂਲਾਂ ‘ਤੇ ਅਸਰ ; ਕੱਲ੍ਹ ਤੋਂ ਇੰਨੇ ਵਜੇ ਖੁੱਲਣਗੇ ਸਕੂਲ