skip to content

School Holidays : ਪੰਜਾਬ ‘ਚ ਕਦੋਂ ਸ਼ੁਰੂ ਹੋਣਗੀਆਂ ਗਰਮੀ ਦੀਆਂ ਛੁੱਟੀਆਂ ; IMD ਨੇ ਹੋਰ ਗਰਮੀ ਵੱਧਣ ਦਾ ਦਿੱਤਾ ਅਲਰਟ

Punjab School Holidays : ਪੰਜਾਬ ਭਰ ਵਿੱਚ ਭਿਆਨਕ ਗਰਮੀ ਵਿੱਚ ਅਚਾਨਕ ਵਾਧੇ ਦੇ ਮੱਦੇਨਜ਼ਰ, ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਬਾਰੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। 25 ਮਈ ਤੋਂ 2 ਜੂਨ ਤੱਕ ਦੇ ਸਮੇਂ ਲਈ ਗੰਭੀਰ ਗਰਮੀ ਦੀਆਂ ਲਹਿਰਾਂ ਤੇ ਜ਼ਿਆਦਾ ਗਰਮ ਹਵਾਵਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਨਾਲ ਪੂਰੇ ਉੱਤਰੀ ਭਾਰਤ ਵਿੱਚ … Continue reading School Holidays : ਪੰਜਾਬ ‘ਚ ਕਦੋਂ ਸ਼ੁਰੂ ਹੋਣਗੀਆਂ ਗਰਮੀ ਦੀਆਂ ਛੁੱਟੀਆਂ ; IMD ਨੇ ਹੋਰ ਗਰਮੀ ਵੱਧਣ ਦਾ ਦਿੱਤਾ ਅਲਰਟ