skip to content

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਚਾਂਸ: ਮੌਸਮ ਵਿਭਾਗ ਨੇ ਦਿੱਤਾ ਅਲਰਟ

PUNJAB WEATHER: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਪੰਜਾਬ  ਰਾਜ ਦੇ ਕਈ ਜ਼ਿਲ੍ਹਿਆਂ  ‘ਚ  ਨੇਰੀ ਅਤੇ ਕੁਝ ਥਾਵਾਂ ‘ਤੇ  ਮੀੱਹ ਦੀ ਸੰਭਾਵਨਾ ਹੈ।  ਮੌਸਮ ਵਿਭਾਗ ਨੇ ਇਸ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਗੁਰਦਾਸਪੁਰ, ਹੋਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਵਿੱਚ ਆੰਧੀ, ਬਿਜਲੀ ਅਤੇ 30 ਤੋਂ 40 ਕਿਮੀ ਪ੍ਰਤੀ ਘੰਟਾ … Continue reading ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਚਾਂਸ: ਮੌਸਮ ਵਿਭਾਗ ਨੇ ਦਿੱਤਾ ਅਲਰਟ