Punjab News
Punjab News

Special Report : ਪੰਜਾਬ ਦੇ ਇਸ ਰੇਲਵੇ ਸਟੇਸ਼ਨ ‘ਤੇ ਕਦੇ ਬਹੁਤ ਰੌਣਕ ਹੁੰਦੀ ਸੀ। ਯਾਤਰੀਆਂ ਦੀ ਭੀੜ, ਆਉਣ-ਜਾਣ ਵਾਲੀਆਂ ਗੱਡੀਆਂ ਅਤੇ ਲੋਕਾਂ ਦੀ ਚਲਹਾਤ ਹਰ ਵੇਲੇ ਦਿੱਖਦੀ ਸੀ। ਪਰ ਹੁਣ ਇੱਥੇ ਸਨਾਟਾ ਪਸਰਿਆ ਹੋਇਆ ਹੈ। ਦੇਖੋ ਸਾਡੀ ਖ਼ਾਸ ਰਿਪੋਰਟ ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਰੌਣਕਾਂ ਨਾਲ ਭਰਿਆ ਇਹ ਸਟੇਸ਼ਨ ਹੁਣ ਸੁੰਨਾ ਹੋ ਗਿਆ ਹੈ।