ਤਾਨੀਆ ਦੇ ਪਿਤਾ ਰਵੀ, ਜੋ ਆਟੋ‑ਰਿਕਸ਼ਾ ਚਲਾਉਂਦੇ ਹਨ, ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਭੈਣ ਅਤੇ ਉਸਦਾ ਪਰਿਵਾਰ ਘਰ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੇ ਸਨ ਅਤੇ ਜਾਇਦਾਦ ਦੀ ਮਾਲਕੀ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚਕਾਰ ਕਾਫ਼ੀ ਸਮੇਂ ਤੋਂ ਤਣਾਅ ਚੱਲ ਰਿਹਾ ਸੀ।
ਮਾਰਚ ਵਿੱਚ ਛੁੱਟੀਆਂ ਦੀ ਬਾਰਿਸ਼: ਵਿਦਿਆਰਥੀਆਂ ਨੂੰ ਮਿਲਣਗੇ 11 ਦਿਨਾਂ ਦਾ ਬ੍ਰੇਕ
ਰਵੀ ਦੇ ਮੁਤਾਬਕ, ਉਸਦਾ ਭਤੀਜਾ ਕ੍ਰਿਸ਼ਨਾ ਜਾਇਦਾਦ ਦੇ ਚੱਕਰ ਵਿੱਚ ਅਕਸਰ ਉਸ ਨਾਲ ਲੜਦਾ ਸੀ। ਵੀਰਵਾਰ ਦੁਪਹਿਰ ਫਿਰ ਇੱਕ ਵਾਰ ਝਗੜਾ ਹੋ ਗਿਆ।
ਗੁਜ਼ਾਰਾ ਭੱਤਾ ਨਾ ਦੇਣ ’ਤੇ ਸੁਪਰੀਮ ਕੋਰਟ ਦਾ ਤਿੱਖਾ ਵਾਰ—ਪਤੀ ਦੀ ਤਨਖਾਹ ’ਤੇ ਸਿੱਧੀ ਕਟੌਤੀ!
ਰਵੀ ਨੇ ਕਿਹਾ ਕਿ ਉਹ ਆਪਣੀ ਭੈਣ ਦੇ ਪਰਿਵਾਰ ਨੂੰ ਸ਼ਾਂਤ ਕਰਨ ਲਈ ਉੱਪਰ ਗਿਆ ਸੀ ਅਤੇ ਵਾਪਸ ਆ ਰਿਹਾ ਸੀ ਜਦੋਂ ਤਾਨੀਆ ਉੱਪਰ ਗਈ। ਉਸਨੇ ਦਾਅਵਾ ਕੀਤਾ ਕਿ ਬਹਿਸ ਦੌਰਾਨ, ਕ੍ਰਿਸ਼ਨਾ ਨੇ ਰਵੀ, ਗੰਗਨ, ਅਨਿਕੇਤ, ਨਵੀਨ ਅਤੇ ਟੀਨਾ ਨਾਲ ਮਿਲ ਕੇ ਤਾਨੀਆ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਕ੍ਰਿਸ਼ਨਾ ਨੇ ਕਥਿਤ ਤੌਰ ‘ਤੇ ਉਸਦੀ ਕਮਰ ਦੇ ਨੇੜੇ ਚਾਕੂ ਨਾਲ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ।
ਕੁਝ ਲੋਕਾਂ ਲਈ ਸਿੰਘਾੜਾ ਖਾਣਾ ਹੋ ਸਕਦਾ ਹੈ ਨੁਕਸਾਨਦਾਇਕ, ਜਾਣੋ ਕਿਹੜੇ ਲੋਕਾਂ ਨੂੰ
