skip to content

ਬਿਜਲੀ ਕਿੱਲਤ ਨਾਲ ਜੂਝ ਰਿਹਾ ਪੰਜਾਬ, ਹਿਮਾਚਲ ਤੋਂ ਬਿਜਲੀ ਖਰੀਦ ਕੇ ਲੋਕਾਂ ਨੂੰ ਰਾਹਤ ਦੇਣ ਦੀ ਤਿਆਰੀ

ਪੰਜਾਬ ਡੈਸਕ: ਪੰਜਾਬ ਵਿੱਚ ਵਧਦੀ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰ ਬਣੇ ਅੰਤਰ ਨੂੰ ਘਟਾਉਣ ਲਈ ਰਾਜ ਸਰਕਾਰ ਨੇ ਨਵਾਂ ਕਦਮ ਚੁੱਕਿਆ ਹੈ। ਪੰਜਾਬ ਹੁਣ ਹਿਮਾਚਲ ਪ੍ਰਦੇਸ਼ ਤੋਂ ਤਿੰਨ ਸਾਲਾਂ ਲਈ ਬਿਜਲੀ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਇਸ ਸਬੰਧੀ ਦੋਵਾਂ ਰਾਜਾਂ ਵਿਚਕਾਰ ਜਲਦ ਹੀ ਬਿਜਲੀ ਖਰੀਦ ਸਮਝੌਤਾ (PPA) ਕੀਤਾ ਜਾਵੇਗਾ। ਕਿਸ ਨੇ ਲਿਆ ਪਹਿਲਾ … Continue reading ਬਿਜਲੀ ਕਿੱਲਤ ਨਾਲ ਜੂਝ ਰਿਹਾ ਪੰਜਾਬ, ਹਿਮਾਚਲ ਤੋਂ ਬਿਜਲੀ ਖਰੀਦ ਕੇ ਲੋਕਾਂ ਨੂੰ ਰਾਹਤ ਦੇਣ ਦੀ ਤਿਆਰੀ