skip to content

Big Breaking : ਚੰਨੀ ਨੂੰ ਵੱਡਾ ਝਟਕਾ ! ਸੂਬਾ ਪ੍ਰਧਾਨ ਬਣੇ ਰਹਿਣਗੇ ਰਾਜਾ ਵੜਿੰਗ ; ਹਾਈਕਮਾਨ ਨੇ ਐਲਾਨਿਆ ਫੈਸਲਾ

Punjab Politics : ਪੰਜਾਬ ਕਾਂਗਰਸ ਦੀ ਸੂਬਾ ਲੀਡਰਸ਼ਿਪ ਸਬੰਧੀ ਚੱਲ ਰਹੀਆਂ ਚਰਚਾਵਾਂ ਵਿਚਕਾਰ, ਪਾਰਟੀ ਹਾਈਕਮਾਨ ਨੇ ਕਿਸੇ ਵੀ ਤੁਰੰਤ ਤਬਦੀਲੀ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਅਨੁਸਾਰ, ਕਾਂਗਰਸ ਲੀਡਰਸ਼ਿਪ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ … Continue reading Big Breaking : ਚੰਨੀ ਨੂੰ ਵੱਡਾ ਝਟਕਾ ! ਸੂਬਾ ਪ੍ਰਧਾਨ ਬਣੇ ਰਹਿਣਗੇ ਰਾਜਾ ਵੜਿੰਗ ; ਹਾਈਕਮਾਨ ਨੇ ਐਲਾਨਿਆ ਫੈਸਲਾ