skip to content

Punjab : ਪੰਜਾਬ ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰ-ਬਦਲ, ਸੰਗਰੂਰ ਤੇ ਫਰੀਦਕੋਟ ਦੇ ਡੀਸੀਜ਼ ਦਾ ਤਬਾਦਲਾ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ ਸੰਗਰੂਰ ਅਤੇ ਫਰੀਦਕੋਟ ਦੇ ਡੀਸੀਜ਼ ਦਾ ਤਬਾਦਲਾ ਕੀਤਾ ਗਿਆ ਹੈ। ਸੰਗਰੂਰ ਦੇ ਡੀਸੀ ਰਾਹੁਲ ਚਾਬਾ ਹੁਣ ਫਰੀਦਕੋਟ ਦੇ ਡੀਸੀ ਵਜੋਂ ਸੇਵਾ ਨਿਭਾਉਣਗੇ, ਜਦੋਂ ਕਿ ਫਰੀਦਕੋਟ ਦੀ ਡੀਸੀ ਪੂਨਮਦੀਪ ਕੌਰ ਸੰਗਰੂਰ ਦੇ ਡੀਸੀ ਬਣਨਗੇ। ਦੇਖੋ ਪੂਰੀ ਲਿਸਟ Views: 76