ਚੰਡੀਗੜ: ਪੰਜਾਬ ਪੰਜ ਦਰਿਆ ਦੀ ਧਰਤੀ ਹੈ ਇਸ ਪਿਛੇ ਦਾ ਇਤਿਹਾਸ ਮਾਨ ਯੋਗ ਹੈ। ਇਹ ਸਦੀ ਯੋਗ ਪੰਜਾਬ ਨੂੰ ਵਿਸ਼ੇਸ਼ ਬਣਾਓਦਾ ਹੈ। ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ, ਸਾਲ 2025 ਦੇ ਜਨਵਰੀ ਤੋਂ ਸਤੰਬਰ ਤੱਕ ਪੰਜਾਬ ਪੁਲਿਸ ਨੇ 1,450 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਹ ਰਿਕਾਰਡ ਬਰਾਮਦਗੀ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਹੈ।

ਇਸ ਮੁਹਿੰਮ ਦੌਰਾਨ ਹਜ਼ਾਰਾਂ ਕੇਸ ਦਰਜ ਕੀਤੇ ਗਏ ਹਨ ਅਤੇ ਕਈ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ਤੋਂ ਆ ਰਹੀਆਂ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਹਾਲੇ ਵੀ ਚੁਣੌਤੀ ਬਣੀ ਹੋਈ ਹੈ, ਜਿੱਥੇ 2025 ਵਿੱਚ ਹੁਣ ਤੱਕ 146 ਡਰੋਨ-ਸਬੰਧੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਹ ਪੰਜਾਬ ਨੂੰ ਇਕ ਚਨੋਤੀ ਵਜੋ ਫਟਕਾਰ ਰਹੀ ਹੈ। ਇਸ ਮੁਹੀਮ ਵਜੋ ਸਾਡੇ ਪੰਜਾਬ ਨੂੰ ਨਸ਼ੇ ਦੇ ਲਗੇ ਦਾਗ ਹਲਕੇ ਕਰਨਗੇ।