skip to content

ਪੰਜਾਬ ਪੁਲਿਸ ਨੇ ਕੈਬ ਡਰਾਈਵਰਾਂ ਨੂੰ ਕੀਤਾ ਅਲਰਟ, ਫਰਜ਼ੀ ਐਪਾਂ ਤੋਂ ਰਹਿਣ ਸਾਵਧਾਨ

ਪੰਜਾਬ ਡੈਸਕ: ਪੰਜਾਬ ਪੁਲਿਸ ਨੇ ਈ-ਰਿਕਸ਼ਾ ਚਾਲਕਾਂ ਨੂੰ ਸਾਈਬਰ ਖਤਰਿਆਂ ਤੋਂ ਸੁਚੇਤ ਕਰਦਿਆਂ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਡਰਾਈਵਰਾਂ ਨੂੰ ਆਪਣੇ ਵਾਹਨਾਂ ਦੇ ਪ੍ਰਬੰਧਨ ਨਾਲ ਜੁੜੀਆਂ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਦੌਰਾਨ ਸਾਵਧਾਨੀ ਵਰਤਣ ਅਤੇ ਅਣਅਧਿਕਾਰਤ ਪਹੁੰਚ ਤੋਂ ਬਚਾਅ ਲਈ ਜ਼ਰੂਰੀ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਸਿਰਫ਼ ਅਧਿਕਾਰਤ ਐਪ ਦੀ ਹੀ ਕਰੋ … Continue reading ਪੰਜਾਬ ਪੁਲਿਸ ਨੇ ਕੈਬ ਡਰਾਈਵਰਾਂ ਨੂੰ ਕੀਤਾ ਅਲਰਟ, ਫਰਜ਼ੀ ਐਪਾਂ ਤੋਂ ਰਹਿਣ ਸਾਵਧਾਨ