skip to content

Punjab MC Election Update : ਪੰਜਾਬ ’ਚ 4 ਥਾਵਾਂ ’ਤੇ ਵੋਟਿੰਗ ਜਾਰੀ, ਅੱਜ ਸ਼ਾਮ ਨੂੰ ਹੀ ਐਲਾਨੇ ਜਾਣਗੇ ਚੋਣ ਨਤੀਜੇ

Punjab Municipal Corporation Election Update : ਪੰਜਾਬ ਵਿੱਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਜਾਰੀ ਹੈ। ਦੱਸ ਦਈਏ ਕਿ ਹੁਸ਼ਿਆਰਪੁਰ ਨਗਰ ਨਿਗਮ, ਗੁਰੂ ਹਰਸਹਾਏ ਨਗਰ ਕੌਂਸਲ, ਜਲਾਲਾਬਾਦ ਨਗਰ ਕੌਂਸਲ ਅਤੇ ਮਮਦੋਟ ਨਗਰ ਪੰਚਾਇਤ ਵਿੱਚ ਵੋਟਾਂ ਪੈ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਦੇ ਦਾਅਵੇ ਕੀਤੇ ਗਏ ਹਨ। ਦੱਸ ਦੇਈਏ ਕਿ ਕੁੱਲ … Continue reading Punjab MC Election Update : ਪੰਜਾਬ ’ਚ 4 ਥਾਵਾਂ ’ਤੇ ਵੋਟਿੰਗ ਜਾਰੀ, ਅੱਜ ਸ਼ਾਮ ਨੂੰ ਹੀ ਐਲਾਨੇ ਜਾਣਗੇ ਚੋਣ ਨਤੀਜੇ