skip to content

ਪੰਜਾਬ ਮਨੀ ਲਾਂਡਰਿੰਗ ਮਾਮਲਾ: ED ਦੀ ਜਾਂਚ ਦਾ ਦਾਇਰਾ ਵਧਿਆ, ਗਮਾਡਾ ਤੱਕ ਪਹੁੰਚ

ਚੰਡੀਗੜ੍ਹ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਪਣੀ ਜਾਂਚ ਹੋਰ ਵਿਸਤਾਰ ਦਿੱਤੀ ਹੈ। ਹੁਣ ਇਹ ਜਾਂਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਤੱਕ ਪਹੁੰਚ ਗਈ ਹੈ। 2019 ਤੋਂ ਬਾਅਦ ਦੇ ਪ੍ਰੋਜੈਕਟਾਂ ‘ਤੇ ਫੋਕਸ ਸੂਤਰਾਂ ਮੁਤਾਬਕ ਈਡੀ ਨੇ 2019 ਤੋਂ ਬਾਅਦ ਮਨਜ਼ੂਰ … Continue reading ਪੰਜਾਬ ਮਨੀ ਲਾਂਡਰਿੰਗ ਮਾਮਲਾ: ED ਦੀ ਜਾਂਚ ਦਾ ਦਾਇਰਾ ਵਧਿਆ, ਗਮਾਡਾ ਤੱਕ ਪਹੁੰਚ