skip to content

ਅੱਠ ਨਗਰ ਨਿਗਮਾਂ ‘ਚੋਂ 5 ‘ਤੇ ‘ਆਪ’ ਦਾ ਦਬਦਬਾ ; CM ਮਾਨ ਨੇ ਇਸਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਦੱਸਿਆ ‘ਟ੍ਰੇਲਰ’

Punjab MC Elections Result : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਨਗਰ ਨਿਗਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸ਼ੁੱਕਰਵਾਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ, ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਕੁੱਲ 8 ਨਗਰ ਨਿਗਮਾਂ ਵਿੱਚੋਂ 5 ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਵੱਡੀ ਜਿੱਤ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸਨੂੰ … Continue reading ਅੱਠ ਨਗਰ ਨਿਗਮਾਂ ‘ਚੋਂ 5 ‘ਤੇ ‘ਆਪ’ ਦਾ ਦਬਦਬਾ ; CM ਮਾਨ ਨੇ ਇਸਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਦੱਸਿਆ ‘ਟ੍ਰੇਲਰ’