Punjab Latest News:ਭਾਖੜਾ ਡੈਮ ਤੋਂ ਛੱਡਿਆ ਪਾਣੀ ਲੋਕਾਂ ਲਈ ਵੱਡੀ ਚੁਣੌਤੀ ਬਣ ਸਕਦਾ ਹੈ, ਕਿਉਂਕਿ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ। ਫਿਲੌਰ ਇਲਾਕੇ ਵਿੱਚ ਦਰਿਆ ਦਾ ਜਲਸਤਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਾ ਹੈ ਅਤੇ ਸਤਲੁਜ ਨੇ ਵਿਕਰਾਲ ਰੂਪ ਧਾਰ ਲਿਆ ਹੈ
Punjab Latest News: ਭਾਖਰਾ ਡੈਮ ਤੋਂ ਛੱਡਿਆ ਪਾਣੀ, ਸਤਲੁਜ ਦਰਿਆ ਦਾ ਪੱਧਰ ਵਧਿਆ; ਲੋਕਾਂ ਲਈ ਖਤਰੇ ਦੇ ਸੰਕੇਤ

Punjab news
