skip to content

ਜ਼ਮੀਨ ਦੀ ਰਜਿਸਟ੍ਰੇਸ਼ਨ ਤੋਂ ਲੇ ਕੇ ਸ਼ਰਾਬ, ਪਾਣੀ ਦੀ ਬੋਤਲਾਂ ਤੇ ਇਨ੍ਹੇਂ ਦਿਨਾਂ ‘ਚ ਹੋ ਜਾਣੇ ਇਹ ਵੱਡੇ ਬਦਲਾਵ

ਪੰਜਾਬ ਡੈਕਸ: ਚੰਡੀਗੜ੍ਹ ਵਿੱਚ 1 ਅਪ੍ਰੈਲ ਤੋਂ ਕਈ ਵੱਡੇ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਜ਼ਮੀਨ ਖਰੀਦਣ‑ਵੇਚਣ, ਕਮਿਊਨਿਟੀ ਸੈਂਟਰ ਬੁਕਿੰਗ ਅਤੇ ਸ਼ਰਾਬ ਦੀਆਂ ਕੀਮਤਾਂ ‘ਤੇ ਪਵੇਗਾ। ਜ਼ਮੀਨ ਦੀ ਰਜਿਸਟ੍ਰੇਸ਼ਨ ਮਹਿੰਗੀ: ਪ੍ਰਸ਼ਾਸਨ ਨੇ ਨਵੇਂ ਕੁਲੈਕਟਰ ਰੇਟ ਜਾਰੀ ਕੀਤੇ ਹਨ। ਰਿਹਾਇਸ਼ੀ, ਵਪਾਰਕ, ਉਦਯੋਗਿਕ ਅਤੇ ਖੇਤੀਬਾੜੀ ਜ਼ਮੀਨ ਦੇ ਰੇਟਾਂ ਵਿੱਚ 10% ਤੋਂ 22% ਤੱਕ … Continue reading ਜ਼ਮੀਨ ਦੀ ਰਜਿਸਟ੍ਰੇਸ਼ਨ ਤੋਂ ਲੇ ਕੇ ਸ਼ਰਾਬ, ਪਾਣੀ ਦੀ ਬੋਤਲਾਂ ਤੇ ਇਨ੍ਹੇਂ ਦਿਨਾਂ ‘ਚ ਹੋ ਜਾਣੇ ਇਹ ਵੱਡੇ ਬਦਲਾਵ