skip to content

ਪੰਜਾਬ ਕਿੰਗਜ਼ ਨੇ 5 ਵਿਕਟਾਂ ਨਾਲ ਫਤਿਹ ਹਾਸਲ ਕੀਤੀ, ਚੇਨਈ ਸੁਪਰ ਕਿੰਗਜ਼ ਨੂੰ ਪਿਛੇਂ ਕੀਤਾ..

ਨਵੀਂ ਦਿੱਲੀ (ਦੈਨਿਕ ਸਵੇਰਾ): ਪੰਜਾਬ ਕਿੰਗਜ਼ ਨੇ ਚੇਪੌਕ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਉਹਨਾਂ ਨੇ 210 ਦੌੜਾਂ ਦਾ ਟੀਚਾ 18.4 ਓਵਰਾਂ ਵਿੱਚ ਪੂਰਾ ਕਰ ਲਿਆ। ਇਹ ਚੇਨਈ ਦੀ ਘਰੇਲੂ ਮੈਦਾਨ ‘ਤੇ ਲਗਾਤਾਰ ਛੇਵੀਂ ਹਾਰ ਸੀ, ਜਦਕਿ ਪੰਜਾਬ ਨੇ ਸੀਜ਼ਨ ਦੇ ਪਹਿਲੇ ਦੋਵੇਂ ਮੈਚ ਜਿੱਤ ਲਏ ਹਨ।   ਪੰਜਾਬ ਲਈ … Continue reading ਪੰਜਾਬ ਕਿੰਗਜ਼ ਨੇ 5 ਵਿਕਟਾਂ ਨਾਲ ਫਤਿਹ ਹਾਸਲ ਕੀਤੀ, ਚੇਨਈ ਸੁਪਰ ਕਿੰਗਜ਼ ਨੂੰ ਪਿਛੇਂ ਕੀਤਾ..