skip to content

ਪੰਜਾਬ ਸਰਕਾਰ ਨੇ ਭੁੱਲਰ–ਰੰਧਾਵਾ ਵਿਵਾਦ ਨਾਲ ਜੁੜਿਆ 50,000 ਮੀਟ੍ਰਿਕ ਟਨ ਗੋਦਾਮ ਟੈਂਡਰ ਕੀਤਾ ਰੱਦ

ਪੰਜਾਬ ਸਰਕਾਰ ਨੇ ਪੱਟੀ/ਭਿੱਖੀਵਿੰਡ ਵਿਖੇ 50,000 ਮੀਟ੍ਰਿਕ ਟਨ ਸਮਰੱਥਾ ਵਾਲੇ ਗੋਦਾਮ ਦੇ ਨਿਰਮਾਣ ਲਈ ਜਾਰੀ ਕੀਤਾ ਟੈਂਡਰ ਰੱਦ ਕਰ ਦਿੱਤਾ ਹੈ। ਇਹ ਉਹੀ ਟੈਂਡਰ ਸੀ ਜੋ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਮਰਹੂਮ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨਾਲ ਜੁੜੇ ਵਿਵਾਦ ਦਾ ਕੇਂਦਰ ਬਣਿਆ ਹੋਇਆ ਸੀ। ਸਰਕਾਰੀ ਸੂਤਰਾਂ ਅਨੁਸਾਰ, ਸਫਲ … Continue reading ਪੰਜਾਬ ਸਰਕਾਰ ਨੇ ਭੁੱਲਰ–ਰੰਧਾਵਾ ਵਿਵਾਦ ਨਾਲ ਜੁੜਿਆ 50,000 ਮੀਟ੍ਰਿਕ ਟਨ ਗੋਦਾਮ ਟੈਂਡਰ ਕੀਤਾ ਰੱਦ