ਪੰਜਾਬ ਡੈਸਕ : ਪੰਜਾਬ ਸਰਕਾਰ ਨੇ ਮੌਸਮੀ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ, ਜੋ ਕਿ ਅਕਤੂਬਰ  ਤੱਕਹੀ ਰਹੇਗਾ । ਮੌਸਮ ਵਿੱਚ ਤਬਦੀਲੀ ਤੋਂ ਬਾਅਦ ਨਵੰਬਰ-ਫਰਵਰੀ ਲਈ ਵੱਖ-ਵੱਖ ਸਮੇਂ ਤਹਿ ਕੀਤੇ ਜਾਣਗੇ। 

1 ਅਕਤੂਬਰ ਤੋਂ 31 ਅਕਤੂਬਰ ਤੱਕ: ਪੰਜਾਬ ਸਰਕਾਰ ਨੇ 1 ਤੋਂ 31 ਤੱਕ ਕੀਤੇ ਹਨ ਉਹ ਬਦਲਾਵ ਸਾਰੇ ਸਰਕਾਰੀ ਸਕੂਲਾਂ ਤੇ ਲਾਗੂ ਹੋਣਗੇ

ਪ੍ਰਧਾਨ ਮੰਤਰੀ ਮੋਦੀ RSS ਦੇ 100ਵੀ ਸ਼ਤਾਬਦੀ ਸਮਾਰੋਹ ਹੋਣਗੇ ਸ਼ਮਿਲ,ਕਰਨਗੇ ਵੱਡਾ ਐਲਾਨ

ਪ੍ਰਾਇਮਰੀ ਸਕੂਲ: ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਰਹਿਣਗੇ।ਇਸ ਤੋਂ ਇਲਾਵਾ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ: ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਰਹਿਣਗੇ।

1 ਨਵੰਬਰ ਤੋਂ 28 ਫਰਵਰੀ ਤੱਕ: ਇਹ ਬਦਲਾਵ 1 ਅਕਤੂਬਰ ਤੋਂ 31 ਅਕਤੂਬਰ ਤੱਕ ਰਹੇਗਾ ਇਸ ਤੋਂ ਬਾਅਦ 1 ਨਵੰਬਰ ਤੋਂ 28 ਫਰਵਰੀ ਤੱਕ ਸਮੇਂ ਵਿੱਚ ਤਬਦੀਲੀ ਕੀਤੀ ਜਾਵੇਗੀ

ਪ੍ਰਾਇਮਰੀ ਸਕੂਲ: ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਰਹਿਣਗੇ। ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ: ਸਵੇਰੇ 9:00 ਵਜੇ ਤੋਂ ਦੁਪਹਿਰ 3:20 ਵਜੇ ਤੱਕ

ਇਹ ਤਬਦੀਲੀ ਸਕੂਲ ਦੇ ਸਮੇਂ ਨੂੰ ਮੌਸਮ ਦੇ ਅਨੁਸਾਰ ਢਾਲਣ ਲਈ ਹੈ।