Hoshiarpur News
Hoshiarpur News

Hoshiarpur News : ਪੰਜਾਬ ‘ਚ ਹਰ ਪਾਸੇ ਹੜਾਂ ਦੀ ਮਾਰ, ਦੇਖੋ ਕਿਵੇਂ ਪਿੰਡ ਦੇ ਨੌਜਵਾਨ ਨੇ ਖੁਦ ਸੜਕਾਂ ਦੀ ਕੀਤੀ ਮੁਰੰਮਤਪੰਜਾਬ ਵਿੱਚ ਹਰ ਪਾਸੇ ਹੜਾਂ ਦੀ ਮਾਰ ,ਬਾਰਿਸ਼ ਅਤੇ ਹੜਾਂ ਕਾਰਨ ਰੁੜ ਗਈਆਂ ਸੜਕਾਂ, ਤਸਵੀਰਾਂ ਵੀ ਕੁਝ ਅਜਿਹੇ ਦ੍ਰਿਸ਼ ਹੀ ਬਿਆਨ ਕਰ ਰਹੀਆਂ ਹਨ ਕਿਉਂਕਿ ਪਿੰਡ ਕੋਟਲਾ ਗੌਂਸਪੁਰ ਦੇ ਵਿੱਚ ਨੌਜਵਾਨਾਂ ਨੇ ਪਿੰਡ ਬਸੀ ਗੁਲਾਮ ਹੁਸੈਨ ਥਥਲਾਂ ਭੂਤਪੂਰ ਸਮੇਤ ਕਈ ਪਿੰਡਾਂ ਦੇ ਲਈ ਵਰਤੋਂ ਵਿੱਚ ਆਉਣ ਵਾਲੇ ਲਿੰਕ ਮਾਰਗ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਆਪਣੇ ਪੱਧਰ ਤੇ ਉੱਦਮ ਕਰਦਿਆਂ ਖੱਡਿਆਂ ਵਿੱਚ ਮਲਬਾ ਸੁੱਟ ਕੇ ਮਲਬੇ ਨੂੰ ਬਾਰੀ ਕਰਕੇ ਰਸਤਾ ਵਰਤੋਂ ਵਿੱਚ ਆ ਸਕੇ ਇਸ ਲਈ ਪ੍ਰਿਆਸ ਸ਼ੁਰੂ ਕੀਤੇ ਨੇ ।।