Punjab News
Punjab News

Punjab Floods : ਪੰਜਾਬ ਦੇ ਕਈ ਇਲਾਕਿਆਂ ‘ਚ ਪੈ ਰਹੀ ਭਾਰੀ ਮੀਂਹ ਕਾਰਨ ਹੜ੍ਹ ਵਾਂਗੂ ਹਾਲਾਤ ਬਣ ਗਏ ਹਨ। ਪਿੰਡਾਂ ਵਿੱਚ ਪਾਣੀ ਘੁਸ ਜਾਣ ਕਾਰਨ ਲੋਕ ਬੇਸਹਾਰਾ ਹੋ ਚੁੱਕੇ ਹਨ ਅਤੇ ਮਦਦ ਦੀ ਗੁਹਾਰ ਲਗਾ ਰਹੇ ਹਨ। ਲੋਕਾਂ ਦੇ ਘਰ, ਖੇਤ ਤੇ ਸਾਰਾ ਜਾਇਦਾਦ ਪਾਣੀ ‘ਚ ਡੁੱਬ ਚੁੱਕੀ ਹੈ। ਇਲਾਕੇ ‘ਚ ਤਬਾਹੀ ਦੇ ਮੰਜਰ ਹਨ। ਰਾਹਤ ਕਾਰਜਾਂ ਲਈ ਸਥਾਨਕ ਪ੍ਰਸ਼ਾਸਨ ਅਤੇ ਸੇਵਾਦਾਰ ਮੌਕੇ ‘ਤੇ ਪਹੁੰਚ ਚੁੱਕੇ ਹਨ ਪਰ ਹਾਲਾਤ ਗੰਭੀਰ ਬਣੇ ਹੋਏ ਹਨ। ਲੋਕਾਂ ਨੇ ਸਰਕਾਰ ਤੋਂ ਤੁਰੰਤ ਮਦਦ ਦੀ ਮੰਗ ਕੀਤੀ ਹੈ।