Punjab News
Punjab News

Punjab Flood : ਹੜ੍ਹ ਦਾ ਪਾਣੀ ਘੱਟ ਹੋਣ ਦੇ ਬਾਵਜੂਦ ਵੀ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ। ਲਗਭਗ ਅੱਧੀ ਦਰਜਨ ਪਿੰਡਾਂ ਦੇ ਲੋਕ ਆਪਣੇ ਖੇਤਾਂ ਤੱਕ ਜਾਣ ਦੇ ਯੋਗ ਨਹੀਂ ਹਨ। ਇਸਦਾ ਕਾਰਣ ਇਹ ਹੈ ਕਿ ਖੇਤਾਂ ਤੱਕ ਪਹੁੰਚਣ ਵਾਲੇ ਰਸਤੇ ਵਿੱਚ 10 ਫੁੱਟ ਉੱਚਾ ਪਾੜ ਬਣ ਗਿਆ ਹੈ, ਜਿਸ ਕਰਕੇ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਹਨ। ਲੋਕਾਂ ਦੀਆਂ ਫਸਲਾਂ ਇਸ ਹੜ੍ਹ ਨਾਲ ਪੂਰੀ ਤਰ੍ਹਾਂ ਨਾਸ ਹੋ ਚੁੱਕੀਆਂ ਹਨ।