
Punjab Flood News :ਹੜ੍ਹ ਪੀੜਿਤ ਇਸ ਪਿੰਡ ਤੱਕ ਨਹੀਂ ਪਹੁੰਚੀ ਅਜੇ ਤੱਕ ਕਿਸੇ ਵੀ ਤਰਾਂ ਦੀ ਮਦਦ, ਉਡੀਕ ‘ਚ ਬੈਠੇ ਲੋਕਾਂ ਦਾ ਸੁਣੋ ਦਰਦਪੰਜਾਬ ਦੇ ਇਸ ਹੜ੍ਹ ਪੀੜਤ ਪਿੰਡ ਤੱਕ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਪਹੁੰਚੀ। ਪਿੰਡ ਦੇ ਲੋਕ ਰਾਹਤ ਦੀ ਉਡੀਕ ‘ਚ ਬੈਠੇ ਹਨ ਤੇ ਆਪਣੇ ਦਰਦ ਬਿਆਨ ਕਰ ਰਹੇ ਹਨ।