skip to content

Last Updated: June 7, 2026

Dainik Savera Times Logo

Punjab floods : ਹੜ੍ਹਾਂ ਤੋਂ ਬਾਅਦ ਦੇ ਦੇਖੋ ਗਰਾਂ ਦੇ ਹਲਾਤ, ਘਰ ਹੁੰਦਿਆਂ ਵੀ ਤੰਬੂਆਂ ਹੇਠ ਰਹਿਣ ਨੂੰ ਮਜਬੂਰ

9 months पहले

Punjab floods : ਹੜ੍ਹਾਂ ਤੋਂ ਬਾਅਦ ਦੇ ਦੇਖੋ ਗਰਾਂ ਦੇ ਹਲਾਤ, ਘਰ ਹੁੰਦਿਆਂ ਵੀ ਤੰਬੂਆਂ ਹੇਠ ਰਹਿਣ ਨੂੰ ਮਜਬੂਰ

Punjab floods : ਹੜ੍ਹਾਂ ਤੋਂ ਬਾਅਦ ਦੇ ਦੇਖੋ ਗਰਾਂ ਦੇ ਹਲਾਤ, ਘਰ ਹੁੰਦਿਆਂ ਵੀ ਤੰਬੂਆਂ ਹੇਠ ਰਹਿਣ ਨੂੰ ਮਜਬੂਰਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਪਿੰਡਾਂ ਦੇ ਹਾਲਾਤ ਬਹੁਤ ਹੀ ਖਰਾਬ ਹੋ ਚੁੱਕੇ ਹਨ। ਲੋਕਾਂ ਦੇ ਘਰ ਹੁੰਦਿਆਂ ਵੀ ਉਹ ਤੰਬੂਆਂ ਹੇਠ ਰਹਿਣ ਲਈ ਮਜਬੂਰ ਹਨ ਕਿਉਂਕਿ ਹੜ੍ਹਾਂ ਨਾਲ ਉਨ੍ਹਾਂ ਦੇ ਘਰ ਰਹਿਣ ਯੋਗ ਨਹੀਂ ਬਚੇ। ਲੋਕ ਬੇਹੱਦ ਮੁਸੀਬਤਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

खबरें और भी हैं...

Copyright © 2026 Dainik Savera Times. All rights reserved.