skip to content

Last Updated: September 11, 2026

Dainik Savera Times Logo

Punjab Flood Update : ਭਾਖੜਾ ਡੈਮ ਤੋਂ ਟਲਿਆ ਵੱਡਾ ਖ਼ਤਰਾ ! ਦੇਖੋ ਕੀ ਨੇ ਮੌਕੇ ਦੇ ਤਾਜ਼ਾ ਹਾਲਾਤ?

1 year ਪਹਿਲਾ

Punjab Flood Update : ਭਾਖੜਾ ਡੈਮ ਤੋਂ ਟਲਿਆ ਵੱਡਾ ਖ਼ਤਰਾ ! ਦੇਖੋ ਕੀ ਨੇ ਮੌਕੇ ਦੇ ਤਾਜ਼ਾ ਹਾਲਾਤ?

Punjab Flood Update : ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 2.90 ਫੁੱਟ ਘਟ ਕੇ 1677.10 ਫੁੱਟ ਹੋ ਗਿਆ ਹੈ। ਫਿਲਹਾਲ 6-6 ਫੁੱਟ ਖੁੱਲ੍ਹੇ Flood ਗੇਟਾਂ ਰਾਹੀਂ 62699 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਦਕਿ ਟਰਬਾਈਨਾਂ ਤੋਂ 57058 ਕਿਊਸਿਕ ਪਾਣੀ ਆ ਰਿਹਾ ਹੈ। ਸਤਲੁਜ ਦਰਿਆ ਵਿੱਚ 42000 ਕਿਊਸਿਕ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.