skip to content

Last Updated: September 8, 2026

Dainik Savera Times Logo

Punjab Flood : ਜਾਨ ਜ਼ੋਖਿਮ ‘ਚ ਪਾਕੇ ਆਪਣੇ ਪਿੰਡਾਂ ‘ਚ ਪਹੁੰਚਦੇ ਹਨ ਇਹ ਲੋਕ, Makora Pattan ਦੀਆਂ ਦੇਖੋ ਖ਼ਤਰਨਾਕ ਤਸਵੀਰਾਂ

12 months ਪਹਿਲਾ

Punjab Flood : ਜਾਨ ਜ਼ੋਖਿਮ ‘ਚ ਪਾਕੇ ਆਪਣੇ ਪਿੰਡਾਂ ‘ਚ ਪਹੁੰਚਦੇ ਹਨ ਇਹ ਲੋਕ, Makora Pattan ਦੀਆਂ ਦੇਖੋ ਖ਼ਤਰਨਾਕ ਤਸਵੀਰਾਂ

Punjab Flood : ਮਕੋੜਾ ਪੱਟਣ ਇਲਾਕੇ ਦੀਆਂ ਤਸਵੀਰਾਂ ਹੜ੍ਹ ਦੀ ਭਿਆਨਕਤਾ ਨੂੰ ਸਾਫ਼ ਦਰਸਾਉਂਦੀਆਂ ਹਨ। ਲੋਕ ਆਪਣੀ ਜਾਨ ਨੂੰ ਜ਼ੋਖਿਮ ਵਿੱਚ ਪਾ ਕੇ ਕਿਸ਼ਤੀਆਂ ਰਾਹੀਂ ਆਪਣੇ ਪਿੰਡਾਂ ਤੱਕ ਪਹੁੰਚ ਰਹੇ ਹਨ। ਹੜ੍ਹ ਕਾਰਨ ਕਈ ਪਰਿਵਾਰਾਂ ਦੇ ਪੂਰੇ ਘਰ ਪਾਣੀ ਵਿੱਚ ਡੁੱਬ ਗਏ ਹਨ।
ਪ੍ਰਭਾਵਿਤ ਲੋਕਾਂ ਦਾ ਦਰਦ ਪ੍ਰੈੱਸ ਅੱਗੇ ਆਇਆ ਜਦੋਂ ਉਨ੍ਹਾਂ ਨੇ ਕਿਹਾ ਕਿ “ਅਜੇ ਤੱਕ ਸਾਡੀ ਕੋਈ ਮਦਦ ਨਹੀਂ ਕੀਤੀ ਗਈ। ਅਸੀਂ ਆਪਣੇ ਘਰਾਂ ਤੱਕ ਸਿਰਫ਼ ਕਿਸ਼ਤੀਆਂ ਰਾਹੀਂ ਹੀ ਪਹੁੰਚ ਸਕਦੇ ਹਾਂ।”

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.