Punjab News
Punjab News

Punjab Flood : ਪੰਜਾਬ ਵਿੱਚ ਆਏ ਹੜ੍ਹਾਂ ਦੇ ਮਾਮਲੇ ‘ਤੇ ਅਸ਼ਵਨੀ ਸ਼ਰਮਾ ਨੇ ਆਪਣੀ ਸਖ਼ਤ ਰਾਏ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਮਾਰ ਨਹੀਂ ਹੈ, ਸਗੋਂ ਇਸਦਾ ਮੂਲ ਕਾਰਣ ਮਨੁੱਖੀ ਗਲਤੀਆਂ ਅਤੇ ਸਰਕਾਰੀ ਅਣਦੇਖੀ ਹੈ। ਉਹਨਾਂ ਨੇ ਹੜ੍ਹਾਂ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਕਾਰਵਾਈ ਅਤੇ ਲੋੜੀਂਦੇ ਮੁਆਵਜ਼ੇ ਦੀ ਮੰਗ ਕੀਤੀ ਹੈ।