skip to content

ਪੰਜਾਬ ਵਿੱਚ ਪਹਿਲੀ ਵਾਰ ਡਿਜ਼ਿਟਲ ਜਨਗਣਨਾ ਦੀ ਸ਼ੁਰੂਆਤ: ਘਰ ਬੈਠੇ ਭਰੋ ਆਪਣਾ ਡਾਟਾ

ਚੰਡੀਗੜ੍ਹ: ਪੰਜਾਬ ਵਿੱਚ ਜਨਗਣਨਾ ਦੀ ਪ੍ਰਕਿਰਿਆ ਅੱਜ ਤੋਂ ਇੱਕ ਨਵੇਂ ਡਿਜ਼ਿਟਲ ਰੂਪ ਵਿੱਚ ਸ਼ੁਰੂ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਤੋਂ ਇਸ ਸਵੈ-ਗਣਨਾ ਮੁਹਿੰਮ ਦੀ ਸ਼ੁਰੂਆਤ ਕਰਨਗੇ, ਜੋ 14 ਮਈ ਤੱਕ ਚੱਲੇਗੀ। ਪਹਿਲੀ ਵਾਰ ਲੋਕਾਂ ਨੂੰ ਇਹ ਸੁਵਿਧਾ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਬੈਠੇ ਹੀ ਔਨਲਾਈਨ ਆਪਣੀ ਜਾਣਕਾਰੀ ਦਰਜ … Continue reading ਪੰਜਾਬ ਵਿੱਚ ਪਹਿਲੀ ਵਾਰ ਡਿਜ਼ਿਟਲ ਜਨਗਣਨਾ ਦੀ ਸ਼ੁਰੂਆਤ: ਘਰ ਬੈਠੇ ਭਰੋ ਆਪਣਾ ਡਾਟਾ